ਪੰਜਾਬ ‘ਚ ਹਰ ਹਾਲਤ ਵਿਚ ਸ਼ਾਂਤੀ ਅਤੇ ਭਾਈਚਾਰਾ ਰੱਖਾਂਗੇ ਕਾਇਮ: ਅਰਵਿੰਦ ਕੇਜਰੀਵਾਲ

ਚੰਡੀਗੜ ਤਾਂ ਝਾਕੀ ਹੈ, ਪੰਜਾਬ ਅਜੇ ਬਾਕੀ ਹੈ: ਭਗਵੰਤ ਮਾਨ ਪਟਿਆਲਾ ‘ਚ ਸੂਬੇ ਦੀ ਭਾਈਚਾਰਕ ਸਾਂਝ ਅਤੇ ਅਮਨ-ਸ਼ਾਂਤੀ ਨੂੰ ਸਮਰਪਿਤ ਕੇਜਰੀਵਾਲ ਦੀ ਅਗਵਾਈ ਵਾਲੇ ਸ਼ਾਂਤੀ ਮਾਰਚ ਨੂੰ ਮਿਲਿਆ ਜ਼ਬਰਦਸਤ ਹੁੰਗਾਰਾ ਪਟਿਆਲਾ/ ਚੰਡੀਗੜ , 31 ਦਸੰਬਰ। ਪੰਜਾਬ ਦੀ ਸੁੱਖ-ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਪਟਿਆਲਾ ਵਿਖੇ ਸ਼ਾਂਤੀ ਮਾਰਚ ਕੱਢਿਆਂ ਗਿਆ, ਜਿਸ ਦੀ … Continue reading ਪੰਜਾਬ ‘ਚ ਹਰ ਹਾਲਤ ਵਿਚ ਸ਼ਾਂਤੀ ਅਤੇ ਭਾਈਚਾਰਾ ਰੱਖਾਂਗੇ ਕਾਇਮ: ਅਰਵਿੰਦ ਕੇਜਰੀਵਾਲ